ਚਰਿਤ੍ਰੋਪਖ੍ਯਾਨ ਚਰਿਤ੍ਰ ਅਠਾਠਵਾਂ – Charitropakhyan charitra 88
ਚਰਿਤ੍ਰ ਅਠਾਠਵਾਂ – ਕਥਾ ਸ਼ਾਹੂਕਾਰ ਦਾ ਪੁਤੱਰ (ਗੁਰੂ ਗੋਬਿੰਦ ਸਿੰਘ ਜੀ॥ ਚਰਿਤ੍ਰੋਪਖ੍ਯਾਨ॥ 891 ॥ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ) ਇਹ ਕਥਾ ਮਨੁੱਖੀ ਸੰਬੰਧਾਂ, ਚਤੁਰਤਾ, ਧੋਖੇ ਅਤੇ ਨਿਆਂ ਦੀ ਗਹਿਰੀ ਸਮਝ ਦਿੰਦੀ ਹੈ। ਚਰਿਤ੍ਰੋ = ਚਾਲ-ਚਲਣ, ਕਿਰਦਾਰ, ਮਨੁੱਖੀ ਵਰਤਾਰਾਪਖਯਾਨ = ਵਰਣਨ, ਕਥਾ, ਪ੍ਰਸੰਗ ਇਹ ਮਨੁੱਖੀ ਚਾਲ-ਚਲਣ ਅਤੇ ਕਿਰਦਾਰਾਂ ਦੇ ਵਰਣਨ ਵਾਲੀਆਂ ਕਥਾਵਾਂ ਦਾ ਸੰਗ੍ਰਹ ਹੈ। […]
