Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਰਾਗਮਾਲਾ (Raagmaala)

ਜਿਹੜੇ ਗੁਰਬਾਣੀ ਨੂੰ ਵਿਚਾਰਦੇ ਨਹੀਂ, ਗੁਰਬਾਣੀ ਵਿੱਚ ਵਰਤੀ ਅਲੰਕਾਰ ਦੀ ਅਧਿਆਤਮ ਦੀ ਭਾਸ਼ਾ ਨਹੀਂ ਸਮਝਦੇ ਉਹ ਹਰੇਕ ਗਲ ਤੇ ਕਿੰਤੂ ਪਰੰਤੂ ਕਰਦੇ ਹਨ। ਜਿਹਨਾਂ ਦਾ ਮਕਸਦ ਆਪਣੇ ਆਪ ਨੂੰ ਸਹੀਂ ਸਿੱਧ ਕਰਨਾ ਹੈ ਉਹ ਗੁਰਬਾਣੀ ਤੇ ਵਿਚਾਰ ਕਰਨ ਦੀ ਥਾਂ ਇਤਿਹਾਸਿਕ ਤੱਥ ਮੰਗਦੇ ਹਨ ਜਾਂ ਕਿਸੇ ਤਰੀਕੇ ਦੇ ਵੀ ਤਰਕ ਕੁਤਰਕ ਕਰ ਲੈਂਦੇ ਹਨ ਪਰ […]

ਚਰਿਤ੍ਰੋਪਖ੍ਯਾਨ ਚਰਿਤ੍ਰ ਉਨੰਜਾ (੧੯੦) – Charitropakhyan charitra 190

ਚਰਿਤ੍ਰ ਇਕ ਸੌ ਨੱਬੇ/ਇਕ ਸੌ ਨਬਵੋ – ਕਥਾ ਚੰਚਲਾ ਅਤੇ ਮੂਰਖ ਚਰਿਤ੍ਰ ਸਿੰਘ ਰਾਜਾ  ਦੀ ਚਰਿਤ੍ਰੋਪਖ੍ਯਾਨ ॥ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਅਫਜੂੰ॥ ਚੌਪਈ॥ ਇਕ ਦਿਨ ਬਾਗ ਚੰਚਲਾ ਗਈ॥ ਹਸਿ ਹਸਿ ਬਚਨ ਬਖਾਨਤ ਭਈ॥ ਸ੍ਰੀ ਨਿਸਿ ਰਾਜ ਪ੍ਰਭਾ ਤ੍ਰਿਯ ਤਹਾ॥ ਐਸੀ ਭਾਤਿ ਉਚਾਰਿਯੋ ਉਹਾ॥੧॥ – ਇਕ ਦਿਨ ਚੰਚਲਾ ਨਾਮ ਦੀ ਇੱਕ ਇਸਤ੍ਰੀ ਬਾਗ ਵਿੱਚ ਗਈ। […]

ਚਰਿਤ੍ਰੋਪਖ੍ਯਾਨ ਚਰਿਤ੍ਰ ਉਨੰਜਾ (੪੯) – Charitropakhyan charitra 49

ਚਰਿਤ੍ਰ ਉਨੰਜਾ/ਉਨਚਾਸਵੋ – ਕਥਾ ਮੂਰਖ ਤੇ ਡਰਪੋਕ ਮਨੁੱਖ ਦੀ ਚਰਿਤ੍ਰੋਪਖ੍ਯਾਨ ॥ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਚੌਪਈ॥ ਆਨੰਦ ਪੁਰ ਨਾਇਨ ਇਕ ਰਹਈ॥ ਨੰਦ ਮਤੀ ਤਾ ਕੋ ਜਗ ਕਹਈ॥ ਮੂਰਖ ਨਾਥ ਤਵਨ ਕੋ ਰਹੈ॥ ਤ੍ਰਿਯ ਕਹ ਕਛੂ ਨ ਮੁਖ ਤੇ ਕਹੈ॥੧॥ – ਭੂਪ ਆਖਦਾ ਆਨੰਦ ਪੁਰ ਨਾਮ ਦੇ ਇੱਕ ਸ਼ਹਰ ਵਿੱਕ ਇੱਕ ਨਾਈਨ ਰਹਿੰਦੀ ਸੀ ਜਿਸਦਾ […]

ਗੁਰਮਤਿ ਵਾਲਾ ਸਿਵ / ਸ਼ਿਵ

ਸੋਸ਼ਲ ਮੀਡੀਆ ਤੇ ਬਹੁਤ ਸਾਰੇ ਵੀਰ ਭੈਣਾ ਗੁਰਮਤਿ ਵਾਲੇ ਸ਼ਿਵ ਨੂੰ ਸਨਾਤਨ ਮਤਿ ਵਾਲੇ ਸ਼ਿਵ ਨਾਲ ਜੋੜ ਦਿੰਦੇ ਹਨ। ਖਾਸ ਜਦੋਂ ਦਸਮ ਪਾਤਿਸ਼ਾਹ ਦੇ ਨਾਲ ਜੁੜੇ ਗੁਰਪੁਰਬ ਮਨਾਉਂਦੇ ਹਨ। ਜਦੋਂ ਵੀ ਸ਼ਬਦ ਪੜ੍ਹਦੇ ਗਾਉਂਦੇ ਹਨ “ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ ॥” ਖਾਸ ਉਸਦੀ ਵਿਆਖਿਆ ਕਰਨ ਲੱਗੇ, ਇਹ ਲੋਕ ਬਾਣੀ […]

Resize text