Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਅਖੰਡ ਪਾਠ, ਸਹਿਜ ਪਾਠ, ਸੰਪਟ ਪਾਠ ਅਤੇ ਨਿਤਨੇਮ

ਅੰਖਡ ਪਾਠ, ਸਹਿਜ ਪਾਠ, ਸੰਪਟ ਪਾਠ ਨਿਤਨੇਮ ਅਤੇ ਕਈ ਹੋਰ ਤਰਾਂ ਨਾਲ ਸਿੱਖ ਗੁਰਬਾਣੀ ਪੜ੍ਹਦਾ ਹੈ। ਕਈ ਬਾਣੀ ਪੜ੍ਹਨ ਦੇ ਤਰੀਕੇ ਨੂੰ ਪਖੰਡ ਆਖਦੇ ਹਨ ਤੇ ਆਖਦੇ ਹਨ ਕੇ ਇਹਨਾਂ ਨਾਲ ਕੋਈ ਲਾਭ ਨਹੀਂ ਹੈ। ਇਸ ਬਾਰੇ ਆਪਾਂ ਗੁਰਬਾਣੀ ਤੋਂ ਵੀ ਵਿਚਾਰ ਕਰਾਂਗੇ ਪਰ ਉਸਤੋਂ ਪਹਿਲਾਂ ਮੇਰਾ ਨਿਜੀ ਖਿਆਲ ਇਹ ਹੈ ਕੇ ਸਮਾਂ ਵਿਅਰਥ ਗਵਾਉਣ […]

ਮੀਰੀ ਪੀਰੀ ਦੀਆਂ ਕਿਰਪਾਨਾਂ

ਲਗਭਗ ਹਰੇਕ ਸਿੱਖ ਨੂੰ ਇਹ ਪਤਾ ਹੈ ਕੇ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਣ ਕੀਤੀਆਂ ਸੀ। ਕੁਝ ਨਾਸਮਝ ਸਿੱਖਾਂ ਵੱਲੋਂ ਉੱਠ ਰਹੇ ਸਵਾਲਾਂ ਕਾਰਣ ਇਹ ਲੇਖ ਲਿਖਣਾ ਪੈ ਰਹਿਆ ਹੈ। ਬੋਲਡ ਪੋਸਟ ਦੇ ਨਾਮ ਤੇ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਦੀ ਪੋਹਲ ਵੱਲ ਕਰਦਿਆਂ ਪੁੱਛਦੇ […]

ਗੁਰਬਾਣੀ ਅਤੇ ਅਵਤਾਰ

ਇਸ ਲੇਖ ਵਿੱਚ ਅਸੀਂ ਆਦਿ ਬਾਣੀ ਅਤੇ ਦਸਮ ਬਾਣੀ ਵਿੱਚ ਦੱਸੇ ਅਵਤਾਰਾਂ ਦੀ ਗੱਲ ਕਰਾਂਗੇ। ਅਵਤਾਰ ਦਾ ਸ਼ਬਦੀ ਅਰਥ ਹੁੰਦਾ ਹੈ ਆਉਣਾ, ਪ੍ਰਗਟ ਹੋਣਾ ਜਾਂ ਆਗਮਨ। ਕੁੱਝ ਮੱਤਾਂ ਇਹ ਮੰਨਦੀਆਂ ਹਨ ਕੇ ਜਦੋਂ ਸ੍ਰਿਸਟੀ ਵਿੱਚ ਕੁੱਝ ਘਟਨਾ ਵਾਪਰਦੀ ਹੈ ਜਾਂ ਪਾਪ ਵੱਧ ਜਾਂਦਾ ਹੈ ਤਾਂ ਪਰਮੇਸਰ ਆਪ ਧਰਤੀ ਤੇ ਮਨੁੱਖ ਰੂਪ ਧਾਰਣ ਕਰ ਕੇ ਆਉਂਦਾ […]

ਗੁਰਬਾਣੀ ਮੁਤਾਬਕ ਤਰਨਾ ਕੀ ਹੈ?

ਗੁਰਬਾਣੀ ਵਿੱਚ ਕਈ ਵਾਰ ਵਰਣਨ ਆਉਂਦਾ ਹੈ ਤਰਨ ਦਾ ਤੇ ਤਾਰਨ ਦਾ। ਫੇਰ ਇਹ ਸਵਾਲ ਆਉਂਦਾ ਹੈ ਕੇ ਤਰਨਾ ਤੋਂ ਕੀ ਭਾਵ ਹੈ? ਤਰਨਾ ਕਿਸਨੇ ਹੈ ਤੇ ਕਿਵੇਂ? ਤਾਰਨਾ ਕਿਸਨੇ ਹੈ? ਡੁੱਬ ਕੌਣ ਰਹਿਆ ਹੈ। ਇਸ ਲੇਖ ਵਿੱਚ ਅਸੀਂ ਗੁਰਬਾਣੀ ਦੀ ਵਿਚਾਰ ਕਰਾਂਗੇ ਤੇ ਸਮਝਾਂਗੇ ਇਸ ਗੱਲ ਨੂੰ ਗੁਰਬਾਣੀ ਤੋਂ ਪ੍ਰਮਾਣ ਲੈਕੇ। ਪਹਿਲਾਂ ਵਿਚਾਰਦੇ ਹਾਂ […]

ਸੰਜੋਗ ਅਤੇ ਵਿਜੋਗ 

ਸੰਜੋਗ ਦਾ ਸ਼ਬਦੀ ਅਰਥ ਹੈ ਕਿਸੇ ਘਟਨਾ ਦਾ ਹੋ ਜਾਣਾ, ਮਿਲਾਪ, ਯੋਗਤਾ ਨਾਲ ਬਣਿਆ ਸੰਬੰਧ ਜਾਂ ਕਿਸੇ ਚੀਜ਼ ਦਾ ਸਹੀ ਸਮੇਂ ਤੇ ਮਿਲ ਜਾਣਾ। ਪੰਜਾਬੀ ਵਿੱਚ ਇਹ ਸ਼ਬਦ ਅਕਸਰ ਕਿਸੇ ਅਚਾਨਕ ਪਰ ਅਰਥਪੂਰਨ ਮਿਲਾਪ, ਕਿਸਮਤ ਦੇ ਬਣੇ ਰਾਹ, ਜਾਂ ਜੀਵਨ ਵਿੱਚ ਆਏ ਸੁਖਦਾਈ ਮੌਕੇ ਲਈ ਵਰਤਿਆ ਜਾਂਦਾ ਹੈ। ਕੁੱਝ ਲੋਕ ਇਸਨੂੰ ਵਿਆਹ ਲਈ ਰਿਸ਼ਤਿਆਂ ਲਈ […]

ਗੁਰਬਾਣੀ ਵਾਲਾ ਜੋਗ

ਲੋਕਾਂ ਨੂੰ ਅਕਸਰ ਲੱਗਦਾ ਹੈ ਕਿ ਅੱਖਾਂ ਬੰਦ ਕਰਕੇ ਬੈਠ ਜਾਣਾ, ਸਾਹ ਰੋਕਣਾ, ਇਕਾਂਤ ਗੁਫਾ ਜਾਂ ਭੋਰੇ ਵਿੱਚ ਚਲੇ ਜਾਣਾ, ਪਰਬਤ ਤੇ ਚੜ੍ਹ ਕੇ ਸਮਾਧੀ ਲਾਉਣਾ, ਇੱਕ ਪੈਰ ਤੇ ਖੜੇ ਹੋਣਾ ਜੋਗ ਹੈ। ਕਿਸੇ ਨੂੰ ਲੱਗਦਾ ਹੈ ਕਿ ਦੇਹਿਕ ਕ੍ਰਿਆਵਾਂ ਜਾਂ ਬਾਹਰੀ ਤਪੱਸਿਆ ਰਾਹੀਂ ਜੋਗੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਇਸ ਸਰੀਰਕ ਜੋਗ ਨਾਲ ਸ੍ਰਿਸਟੀ […]

ਸੱਚ ਬੋਲਣਾ

ਸੱਚ ਬੋਲਣਾ ਇੱਕ ਮਹੱਤਵਪੂਰਨ ਗੁਣ ਹੈ ਜੋ ਹਰ ਵਿਅਕਤੀ ਵਿੱਚ ਹੋਣਾ ਚਾਹੀਦਾ ਹੈ। ਇਹ ਸਿਰਫ਼ ਬੋਲਣ ਦੀ ਗੱਲ ਨਹੀਂ, ਸਗੋਂ ਜੀਵਨ ਦੇ ਹਰ ਪਹਲੂ ਵਿੱਚ ਸੱਚਾਈ ਨੂੰ ਅਪਣਾਉਣਾ ਹੈ। ਸੱਚ ਬੋਲਣ ਬਾਰੇ ਗੁਰਬਾਣੀ ਦਾ ਫੁਰਮਾਨ ਹੈ ਕੇ “ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ ॥” – ਭਾਵ ਸੱਚ ਬੋਲਣ ਨਾਲ ਕੂੜਾ (ਲਾਲਚ/ਮੋਹ/ਵਿਕਾਰ) ਜਲ ਜਾਦੇ ਹਨ। […]

ਜੋਤ ਕੀ ਹੈ? ਜਾਗਤ ਜੋਤ?

“ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ॥ ਗੁਰਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ॥ ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ॥ ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ॥“ ਜਿਥੋਂ ਕੋਈ […]

ਸਿੱਖ ਦੀ ਪੂਜਾ, ਨਾਮ ਦਾ ਪੁਜਾਰੀ

ਮੈਂ ਇੱਕ ਵਿਦਵਾਨ ਨੂੰ ਕਹਿੰਦੇ ਸੁਣਿਆ ਕੇ ਸਿੱਖ ਲਈ ਪੂਜਾ ਮਨਾ ਹੈ। ਮੈਂ ਪੁੱਛਿਆ ਕਿਉਂ ਤਾਂ ਆਖਦੇ ਗੁਰਮਤਿ ਅਨੁਸਾਰ ਮੂਰਤੀ ਅੱਗੇ ਘੰਟੀ ਵਜਾਉਣਾ ਮਨਾਂ ਹੈ, ਫੁੱਲਾਂ ਦੇ ਹਾਰ ਪਾਉਣਾ ਮਨਾਂ ਹੈ। ਮੈਂ ਫੇਰ ਪੁੱਛਿਆ ਕੀ ਤੁਸੀਂ ਇਹਨਾਂ ਕਰਮਾਂ ਨੂੰ ਪੂਜਾ ਮੰਨਦੇ ਹੋਂ, ਤਾਂ ਆਖਦੇ ਦੁਨੀਆਂ ਇਹਨਾਂ ਨੂੰ ਪੂਜਾ ਆਖ ਰਹੀ ਹੈ ਤੇ ਗੁਰਮਤਿ ਇਸਨੂੰ ਮਨਾਂ […]

ਵਿਗਿਆਨ ਤੇ ਪਰਮੇਸਰ

ਪਰਮੇਸਰ ਦੀ ਹਜ਼ੂਰੀ ਨੂੰ “ਵਿਗਿਆਨਕ ਭਾਸ਼ਾ” ਵਿੱਚ ਸਮਝਾਉਣਾ ਇੱਕ ਦਿਲਚਸਪ ਚੁਣੌਤੀ ਹੈ, ਕਿਉਂਕਿ ਵਿਗਿਆਨ ਕੇਵਲ ਮਾਪੇ ਜਾਣ ਵਾਲੀਆਂ ਚੀਜ਼ਾਂ ਨਾਲ ਕੰਮ ਕਰਦਾ ਹੈ, ਜਦਕਿ ਪਰਮੇਸਰ ਦਾ ਸਿਧਾਂਤ ਅਦ੍ਰਿਸ਼ਟ, ਸਰਗੁਣ, ਨਿਰਗੁਣ, ਨਿਰਾਕਾਰ ਅਤੇ ਅਪਾਰ ਹੈ। ਮਨੁੱਖ ਦੀ ਸੋਚ ਉਸਦੇ ਗਿਆਨ, ਨਿਜੀ ਤਜਰਬੇ ਅਤੇ ਧਾਰਣਾਵਾਂ ਤੇ ਹੀ ਸੀਮਿਤ ਹੈ। ਕਈ ਵਿਗਿਆਨਕ ਧਾਰਨਾਵਾਂ ਪਰਮੇਸਰ ਦੀ ਮੌਜੂਦਗੀ ਵੱਲ ਇਸ਼ਾਰਾ […]

Resize text