ਅਖੰਡ ਪਾਠ, ਸਹਿਜ ਪਾਠ, ਸੰਪਟ ਪਾਠ ਅਤੇ ਨਿਤਨੇਮ
ਅੰਖਡ ਪਾਠ, ਸਹਿਜ ਪਾਠ, ਸੰਪਟ ਪਾਠ ਨਿਤਨੇਮ ਅਤੇ ਕਈ ਹੋਰ ਤਰਾਂ ਨਾਲ ਸਿੱਖ ਗੁਰਬਾਣੀ ਪੜ੍ਹਦਾ ਹੈ। ਕਈ ਬਾਣੀ ਪੜ੍ਹਨ ਦੇ ਤਰੀਕੇ ਨੂੰ ਪਖੰਡ ਆਖਦੇ ਹਨ ਤੇ ਆਖਦੇ ਹਨ ਕੇ ਇਹਨਾਂ ਨਾਲ ਕੋਈ ਲਾਭ ਨਹੀਂ ਹੈ। ਇਸ ਬਾਰੇ ਆਪਾਂ ਗੁਰਬਾਣੀ ਤੋਂ ਵੀ ਵਿਚਾਰ ਕਰਾਂਗੇ ਪਰ ਉਸਤੋਂ ਪਹਿਲਾਂ ਮੇਰਾ ਨਿਜੀ ਖਿਆਲ ਇਹ ਹੈ ਕੇ ਸਮਾਂ ਵਿਅਰਥ ਗਵਾਉਣ […]
