Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸਾਧਨਾ ਅਤੇ ਤਪ (Sadhna and Tap)

ਗੁਰਬਾਣੀ ਨੇ ਸਰੀਰ ਨੂੰ ਕਸਟ ਦੇ ਕੇ ਤਪਾਉਣ ਨੂੰ ਤਪ ਨਹੀਂ ਮੰਨਿਆ। ਕੁੱਝ ਮੱਤਾਂ ਦੇ ਵਿੱਚ ਸਰੀਰ ਦੇ ਤਪ ਰਾਹੀਂ ਪਰਮੇਸਰ ਪ੍ਰਾਪਤੀ ਦਾ ਮਾਰਗ ਦੱਸਿਆ ਹੈ। ਇਸਨੂੰ ਸਾਧਨਾ ਕਰਨਾ ਵੀ ਆਧਦੇ ਹਨ। ਗੁਰਮਤਿ ਵਿੱਚ ਮਨ ਨੂੰ ਸਾਧਨ (ਕਾਬੂ) ਕਰਨ ਦਾ ਗਿਆਨ ਰਾਹੀਂ ਮਾਰਗ ਦੱਸਿਆ ਹੈ ਜਿੱਥੋਂ ਅਗਿਆਨਤਾ ਕਾਰਣ ਵਿਕਾਰ ਪੈਦਾ ਹੁੰਦੇ ਹਨ। ਮਨ ਦੇ ਗਿਆਨ […]

ਸ੍ਰੀ ਆਦਿ ਗ੍ਰੰਥ ਜੀ ਅਤੇ ਸ੍ਰੀ ਦਸਮ ਗ੍ਰੰਥ ਜੀ ਸਮਾਨਤਾ

ਸਿੱਖਾਂ ਵਿੱਚ ਅਨੇਕਾਂ ਹੀ ਝਗੜੇ ਚਲ ਰਹੇ ਹਨ। ਜਿਹਨਾਂ ਨੇ ਬਾਣੀ ਵਿਚਾਰੀ ਨਹੀਂ ਜਾਂ ਸਮਝੀ ਨਹੀਂ ਉਹਨਾਂ ਨੇ ਕਈ ਪੰਥਕ ਦੁਬਿਧਾਵਾਂ ਛੇੜ ਰੱਖੀਆਂ ਹਨ ਜਿਵੇਂ ਕੇ ਗੁਰੂ ਕੇਵਲ ਆਦਿ ਗ੍ਰੰਥ ਨੂੰ ਮੰਨਣਾ ਹੈ ਤੇ ਕਿਸੇ ਹੋਰ ਗ੍ਰੰਥ ਵਲ ਤੱਕਣਾ ਵੀ ਨਹੀਂ। ਦੂਜੀ ਗੱਲ ਕਈਆਂ ਨੂੰ ਕੇਵਲ ਅਸ਼ਲੀਲਤਾ ਦਿਸਦੀ ਹੈ ਗਿਆਨ ਨਹੀਂ ਇਸ ਲਈ ਸ੍ਰੀ ਦਸਮ […]

ਕੀ ਖਾਣਾ ਹੈ? ਤੇ ਕੀ ਨਹੀਂ ਖਾਣਾ ਹੈ?

ਅਸੀਂ ਬਿਬੇਕ ਤੇ ਗੱਲ ਕਰ ਚੁੱਕੇ ਹਾਂ ਅਤੇ ਮਾਸ ਤੇ ਵੀ। ਪੰਥ ਵਿਛ ਖਾਣ ਪੀਣ ਤੇ ਝਗੜਾ ਨਹੀਂ ਮੁੱਕਦਾ ਇਸ ਲਈ ਗੁਰਬਾਣੀ ਤੋਂ ਪੰਕਤੀਆਂ ਖੋਜ ਕੇ ਨੀਚੇ ਲਿਖੀਆਂ ਹਨ ਜਿਹਨਾਂ ਨੂੰ ਆਪਾ ਸਮਾਂ ਲਾ ਕੇ ਵਿਚਾਰ ਕਰਾਂਗੇ। ਜੇ ਪਿਛਲੇ ਲੇਖ ਵੇਖਣੇ ਹੋਣ ਤਾਂ ਦੇਖੋ ਗੁਰਮਤਿ ਵਿੱਚ ਬਿਬੇਕ ਦੇ ਅਰਥ ਕੀ ਹਨ? ਮਾਸ ਖਾਣਾ (Eating Meat) […]

The Universal Message

In the same human mind Vices (ਵਿਕਾਰ/Vikar) and Virtues (ਗੁਣ/ਗੁਰ/Gur) both coexist. Vices such as: Lust/Excessive Desire (ਕਾਮ/Kaam), Anger/Rage (ਕ੍ਰੋਧ/Krodh), Greed (ਲੋਭ/Lobh), Attachment/Emotional entanglement (ਮੋਹ/Moh), Ego/Pride/Erogance (ਅਹੰਕਾਰ/Ahankar), Jealousy/Envy (ਈਰਖਾ/Eerkha), Hatred/Hostility (ਦ੍ਵੇਸ਼/Dvesh), Falsehood/Lying (ਝੂਠ/Jhooth), Slander/Defamation (ਨਿੰਦਾ/Ninda), Gossip/Back bitting (ਚੁਗਲੀ/Chugli) Over shadows the human virtues of Self-Contentment/Self-Restraint (ਸੰਤੋਖ/Santokh), Peace/Patience (ਧੀਰਜ/Dheeraj), Generosity (ਉਦਾਰਤਾ/Udarta), Detachment (ਬੈਰਾਗ/Bairag, ਉਦਾਸ/Udaas), Humility (ਨਿਮਰਤਾ/Nimarta), […]

ਖਸਮ, ਪਿਤਾ, ਪਿਓ ਜਾਂ ਬਾਪ ਕੌਣ?

ਕੁਝ ਦਿਨ ਪਹਿਲਾਂ ਇੱਕ ਦਸਮ ਵਿਰੋਧੀ ਗ੍ਰੁਪ ਤੇ ਸ਼ਾਮਿਲ ਹੋਇਆ। ਜਦੋਂ ਉਹਨਾਂ ਨੂੰ ਪਤਾ ਲੱਗਾ ਕੇ ਮੈਂ ਦਸਮ ਬਾਣੀ ਦਾ ਵਿਰੋਧ ਨਹੀਂ ਕਰਦਾ ਤਾਂ ਉੱਥੇ ਬਹੁਤੇ ਵੀਰ ਮੰਦੀ ਸ਼ਬਦਾਵਲੀ ਤੇ ਉਤਰ ਆਏ। ਕੋਈ ਵਿਚਾਰ ਵਰਚਾ ਕਰਨਾ ਹੀ ਨਹੀਂ ਚਾਹੁੰਦੇ ਸੀ। ਇਲਜ਼ਾਮ ਲਾਇਆ ਕੇ ਦਸਮ ਬਾਣੀ ਮੰਨਣ ਵਾਲੇ ਦੋ ਖਸਮ ਰੱਖੀ ਬੈਠੇ ਨੇ। ਮੈਂ ਪੁੱਛਿਆ ਕੇ […]

ਮਿੱਤਰ ਪਿਆਰੇ ਨੂੰ…

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਚਾਨਣ ਵਿੱਚ –“ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਣਾ॥ ਤੁਧ ਬਿਨੁ ਰੋਗੁ ਰਜਾਈਆਂ ਦਾ ਓਢਣੁ ਨਾਗ ਨਿਵਾਸਾਂ ਦੇ ਰਹਣਾ॥ ਸੂਲ ਸੁਰਾਹੀ ਖੰਜਰੁ ਪਿਯਾਲਾ ਬਿੰਗ ਕਸਾਈਯਾਂ ਦਾ ਸਹਣਾ॥ ਯਾਰੜੇ ਦਾ ਸਾਨੂੰ ਸਥਰੁ ਚੰਗਾ ਭਠ ਖੇੜਿਆ ਦਾ ਰਹਣਾ॥੧॥੧॥੬॥” ਗੁਰਬਾਣੀ ਵਿੱਚ ਮਿਤ੍ਰ ਕਿਸ ਨੂੰ ਆਖਿਆ “ਸਤਿਗੁਰੁ ਮਿਤ੍ਰੁ ਮੇਰਾ ਬਾਲ ਸਖਾਈ ॥” […]

ਵੇਦ, ਕਤੇਬ, ਗ੍ਰੰਥ, ਪੋਥੀ ਅਤੇ ਰਚਨਾ

ਜਦੋਂ ਗੁਰਮਤਿ ਦੀ ਗੱਲ ਆਉਂਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਆਉਂਦੀ ਹੈ ਤਾਂ ਸਿੱਖ ਬਹੁਤ ਹੀ ਭਾਵੁਕ ਹੈ। ਸਿੱਖ ਦਾ ਪ੍ਰੇਮ ਗੁਰੂ ਗ੍ਰੰਥ ਸਾਹਿਬ ਜੀ ਨਾਲ ਉੱਦਾਂ ਹੀ ਹੈ ਜਿਵੇਂ ਇੱਕ ਬੱਚੇ ਦਾ ਆਪਣੇ ਮਾਂ ਪਿਉ ਨਾਲ ਹੁੰਦਾ ਹੈ। ਇਹ ਬਹੁਤ ਚੰਗੀ ਗੱਲ ਹੈ। ਸਾਨੂੰ ਆਪਣੇ ਗੁਰੂ ਨਾਲ ਪ੍ਰੇਮ ਹੋਣਾ ਗੁਰੂ ਤੇ ਮਾਣ […]

ਚਰਿਤ੍ਰੋਪਖ੍ਯਾਨ ਚਰਿਤ੍ਰ ਤੀਨ ਸੌ ਪਚੀਸ (੩੨੫) – Charitropakhyan charitra 325

ਚਰਿਤ੍ਰ ਤੀਨ ਸੌ ਪਚੀਸ – ਕਥਾ ਕਾਮ ਵਾਸਨਾ ਵਿੱਚ ਲਿਪਤ ਰਾਜਕੁਮਾਰੀ ਜੋ ਧੋਖੇ ਨਾਲ ਆਪਣੇ ਪਤੀ ਨੂੰ ਮਾਰ ਕੇ ਆਪਣੇ ਪ੍ਰੇਮੀ ਨੂੰ ਲੋਕਾਂ ਮੁਹਰੇ … (ਗੁਰੂ ਗੋਬਿੰਦ ਸਿੰਘ ਜੀ॥ ਚਰਿਤ੍ਰੋਪਖ੍ਯਾਨ ॥ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ) ਆਦਿ ਬਾਣੀ ਵਿੱਚ ਗੁਣਾਂ ਦੇ ਗਿਆਨ ਰਾਹੀਂ ਅਵਗੁਣਾਂ ਨੂੰ ਖਤਮ ਕਰ ਕਿਰਦਾਰ ਵਿੱਚ ਚੰਗੇ ਬਦਲਾਵ ਦੀ ਗੱਲ ਕੀਤੀ […]

ਚਰਿਤ੍ਰੋਪਖ੍ਯਾਨ ਚਰਿਤ੍ਰ ਚਾਰ ਸੌ ਦੋਇ (੪੦੨) – Charitropakhyan charitra 402

ਚਰਿਤ੍ਰ ਤੀਨ ਸੌ ਪਚੀਸ – ਕਥਾ ਕਾਮ ਵਾਸਨਾ ਵਿੱਚ ਕਿਵੇਂ ਇੱਕ ਰਾਜਾ ਤ੍ਰੀਆ ਚਰਿੱਤਰ ਦੇ ਵੱਸ ਵਿੱਚ ਹੋ ਜਾਂਦਾ ਹੈ… (ਗੁਰੂ ਗੋਬਿੰਦ ਸਿੰਘ ਜੀ॥ ਚਰਿਤ੍ਰੋਪਖ੍ਯਾਨ ॥ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ) ਅਫਜੂੰ॥ ਚੌਪਈ॥ ਚਿੰਜੀ ਸਹਰ ਬਸਤ ਹੈ ਜਹਾ॥ ਚਿੰਗਸ ਸੈਨ ਨਰਾਧਿਪ ਤਹਾ॥ ਗੈਹਰ ਮਤੀ ਨਾਰਿ ਤਿਹ ਕਹਿਯਤ॥ ਜਿਹ ਸਮ ਸੁਰ ਪੁਰ ਨਾਰਿ ਨ ਲਹਿਯਤ॥੧॥ […]

ਚਰਿਤ੍ਰੋ ਪਖ੍ਯਾਨ – ਪਠਨ ਪਾਠਨ ਦੀ ਵਿਧੀ

Original Writer: ਗੁਰਚਰਨਜੀਤ ਸਿੰਘ ਲਾਂਬਾ( ਗਿਆਨ ਅਲੂਫਾ ਸਤਿਗੁਰ ਦੀਨਾ ਦੁਰਮਤਿ ਸਭ ਹਿਰ ਲਈ ) ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਭਾਈ ਕਾਨ੍ਹ ਸਿੰਘ ਜੀ ਨੇ ਇਕ ਬੜੀ ਹੀ ਦਿਲਚਸਪ ਟਿੱਪਣੀ ਕੀਤੀ ਸੀ ਕਿ ਹਜ਼ੂਰ ਨੇ ਆਪਣੀ ਕਲਮ ਅਤੇ ਕ੍ਰਿਪਾਨ ਕਦੇ ਵੀ ਸੁੱਕਣ ਨਹੀਂ ਸੀ ਦਿੱਤੀ। ਦੀਨ ਦੁਨੀ ਦੇ ਮਾਲਕ ਬਚਿਤ੍ਰ ਗੁਰੂ ਦੀ […]

Resize text