ਸੁਰਗ ਤੇ ਨਰਕ (Swarg te Narak), ਦੋਜਕ
ਗੁਰਮਤਿ ਨੇ ਸੁਰਗ (ਸਵਰਗ Heaven) ਅਤੇ ਨਰਕ (Hell) ਦੋਵੇਂ ਰੱਦ ਕੀਤੇ ਨੇ। ਗੁਰਮਤਿ ਨੇ ਸਬ ਕੁੱਝ ਹੁਕਮ ਵਿੱਚ ਹੈ, ਦੱਸਿਆ ਹੈ “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥” ਤੇ ਜੇ ਹੁਕਮ ਤੋਂ ਬਾਹਰ ਕੁੱਝ ਨਹੀਂ ਹੈ ਫੇਰ ਸੁਰਗ ਨਰਕ ਦੀ ਚਿੰਤਾ ਬੇਮਤਲਬ ਹੈ। “ਕਈ ਕੋਟਿ ਨਰਕ ਸੁਰਗ ਨਿਵਾਸੀ॥ ਕਈ ਕੋਟਿ ਜਨਮਹਿ ਜੀਵਹਿ ਮਰਹਿ॥ ਕਈ ਕੋਟਿ […]