ਅੰਮ੍ਰਿਤ ਅਤੇ ਖੰਡੇ ਦੀ ਪਹੁਲ (Amrit vs Khandey di Pahul)
ਅੰਮ੍ਰਿਤ ਨਾਮ ਦਾ ਹੁੰਦਾ ਜੋ ਨਿਰਾਕਾਰੀ ਆ, ਬਾਹਰੀ ਖੰਡੇ ਦੀ ਪਹੁਲ ਹੁੰਦੀ ਆ ਜੋ ਕੱਲਗੀਧਰ ਪਾਤਸ਼ਾਹ ਜੀ ਨੇ ਪਹਿਲਾਂ ਪੰਜ ਪਿਆਰਿਆਂ ਨੂੰ ਬਖਸ਼ੀ ਫੇਰ ਓਹਨਾਂ ਪਾਸੋਂ ਲਿੱਤੀ। ਜਿਵੇਂ ਜਿਵੇਂ ਨਵੀਆਂ ਨਵੀਆਂ ਸੰਪਰਦਾਵਾਂ ਨਿਕਲਦੀਆਂ ਰਹੀਆਂ ਓਵੇਂ ਓਵੇਂ ਏਹਨਾਂ ਨੇ ਆਵਦੇ ਅੰਮ੍ਰਿਤ ਬਣਾ ਲਏ। ਕੱਲਗੀਧਰ ਪਾਤਸ਼ਾਹ ਜੀ ਨੇ ਪਹੁਲ ਦੇਣ ਦਾ ਹੱਕ ਸਿਰਫ਼ ਸ਼੍ਰੋਮਣੀ ਪੰਥ ਅਕਾਲੀ ਬੁੱਢਾ […]