Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਖਾਲਸਾ (Khalsa), ਖਾਲਸਾ ਫੌਜ ਤੇ ਖਾਲਸਾ ਸਾਜਨਾ

ਖਾਲਸਾ ਸ਼ਬਦ ਦਾ ਅਰਥ ਹੁੰਦਾ ਹੈ ਖਾਲਿਸ ਜੋ ਅਰਬੀ ਭਾਸ਼ਾ ਦਾ ਸ਼ਬਦ ਹੈ। ਜਿਸ ਦਾ ਭਾਵ ਹੈ ਵਿਕਾਰ ਰਹਿਤ। ਜਿਸ ਮਨੁਖ ਦੇ ਹਿਰਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਦ੍ਵੇਸ਼, ਝੂਠ, ਨਿੰਦਾ ਚੁਗਲੀ, ਤ੍ਰੈ ਗੁਣ ਮਾਇਆ ਦੇ ਬੰਧਨ ਨਾ ਹੋਣ। ਖਾਲਿਸ ਸਾਰੇ ਭਗਤ ਸਾਹਿਬਾਨ ਹੀ ਹੋਏ ਹਨ। ਆਧੁਨਿਕ ਮਨੁੱਖ (homo sapiens) ਦੀ ਮੌਜੂਦਗੀ 6 […]

ਕੂੜ

ਕਈ ਵੀਰਾਂ ਤੋਂ ਇਹ ਸ਼ਬਦ ਬਹੁਤ ਵਾਰ ਸੁਣਿਆ ਹੈ। ਜਿਹੜੀ ਵਸਤੂ, ਗ੍ਰੰਥ, ਖਿਆਲ ਜਾਂ ਸੋਚ ਚੰਗੀ ਨਾ ਲੱਗੇ ਉਸਨੂੰ ਕੂੜ ਆਖ ਦਿੱਤਾ ਜਾਂਦਾ ਹੈ। ਟੀਕਿਆਂ ਨੇ ਵੀ ਇਸਦਾ ਸ਼ਬਦੀ ਅਰਥ ਝੂਠ ਜਾਂ ਮੰਦਾ ਕੀਤਾ ਹੈ। ਸੋ ਗੁਰਮਤਿ ਦੀ ਰੋਸ਼ਨੀ ਵਿੱਚ ਝੂਠ ਤਾਂ ਸਾਰੀ ਜਗ ਰਚਨਾ ਨੂੰ ਹੀ ਕਹਿਆ ਹੈ, ਬਿਨਸ ਜਾਣ ਵਾਲੀ ਹਰ ਵਸਤੂ ਹੀ […]

Resize text