ਸਾਖੀ
ਗੁਰੁ ਇਤਿਹਾਸ ਬਾਰੇ ਪ੍ਰਚਾਰਕਾਂ ਨੇ ਕਈ ਸਾਖੀਆਂ ਘੜੀਆਂ ਹੋਈਆਂ ਹਨ। ਕੁਝ ਸਾਖੀਆਂ ਤਾਂ ਗੁਰਮਤਿ ਤੋਂ ਉਲਟ ਵੀ ਹਨ। ਜਿਹਨਾਂ ਗੁਰਮਤਿ ਪੜ੍ਹੀ, ਸਮਝੀ ਤੇ ਵਿਚਾਰੀ ਨਹੀਂ ਉਹਨਾਂ ਦਾ ਦੋਸ਼ ਨਹੀਂ ਪਰ ਪ੍ਰਚਾਰਕ ਇਹ ਕਿਉਂ ਕਰਦੇ ਹਨ ਕਹਿਣਾ ਮੁਸ਼ਕਲ ਹੈ। ਗੁਰੁ ਦਾ ਨਾਮ ਲਾ ਕੇ ਰੋਜ਼ ਨਵੀਂ ਸਾਖੀ ਘੜ ਦਿੰਦੇ ਹਨ ਤੇ ਕੋਈ ਸ੍ਰੋਤ ਜਾਂ ਪ੍ਰਮਾਣ ਨਹੀਂ […]