Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਬੰਦੀ ਛੋੜੁ, ਦੀਵਾ ਅਤੇ ਦੀਵਾਲੀ

ਜਗੁ ਬੰਦੀ ਮੁਕਤੇ ਹਉ ਮਾਰੀ॥ ਜਗਿ ਗਿਆਨੀ ਵਿਰਲਾ ਆਚਾਰੀ॥ ਜਗਿ ਪੰਡਿਤੁ ਵਿਰਲਾ ਵੀਚਾਰੀ॥ ਬਿਨੁ ਸਤਿਗੁਰੁ ਭੇਟੇ ਸਭ ਫਿਰੈ ਅਹੰਕਾਰੀ॥੬॥( ਮ ੧, ਰਾਗੁ ਆਸਾ, ੪੧੩)

ਹਉਮੈ ਦਾ ਬੰਧਨ ਹੈ ਹਉਮੈ ਮਾਰ ਕੇ ਮੁਕਤ ਹੋਣ ਦੀ ਗਲ ਹੁੰਦੀ। ਨਾਨਕ ਪਾਤਿਸ਼ਾਹ ਨੇ ਤਾਂ ਇਹੀ ਕਹਿਆ।

ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ॥ ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ॥ ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ॥੧॥ ਹਰਿ ਜੀਉ ਨਿਮਾਣਿਆ ਤੂ ਮਾਣੁ॥ ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ॥ ਰਹਾਉ॥ ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ॥ ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ॥ ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ॥੨॥ ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ॥ ਕਹਣੈ ਕਥਨਿ ਨ ਭੀਜੈ ਗੋਬਿੰਦੁ ਹਰਿ ਭਾਵੈ ਪੈਜ ਰਖਾਈਐ॥ ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ॥੩॥ ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ॥ ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ॥ ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ॥੪॥੧੨॥੬੨॥( ਮ ੫, ਰਾਗੁ ਸੋਰਠਿ, ੬੨੪-੬੨੫)

ਖੁਸ਼ੀ ਕਿਹੜੇ ਦਿਨ ਦੀ ਮਨਾਉਣੀ ਹੈ ਗੁਰਸਿੱਖ ਨੇ, ਕਿਹੜਾ ਦਿਨ ਸੁਹਾਵਨਾ ਹੈ?

ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ॥੧

जगु बंदी मुकते हउ मारी॥ जगि गिआनी विरला आचारी॥ जगि पंडितु विरला वीचारी॥ बिनु सतिगुरु भेटे सभ फिरै अहंकारी॥६॥ (म १, राग आसा, ४१३)

गई बहोड़ु बंदी छोड़ु निरंकारु दुखदारी॥ करमु न जाणा धरमु न जाणा लोभी माइआधारी॥ नामु परिओ भगतु गोविंद का इह राखहु पैज तुमारी॥१॥ हरि जीउ निमाणिआ तू माणु॥ निचीजिआ चीज करे मेरा गोविंदु तेरी कुदरति कउ कुरबाणु॥ रहाउ॥ जैसा बालकु भाइ सुभाई लख अपराध कमावै॥ करि उपदेसु झिड़के बहु भाती बहुड़ि पिता गलि लावै॥ पिछले अउगुण बखसि लए प्रभु आगै मारगि पावै॥२॥ हरि अंतरजामी सभ बिधि जाणै ता किसु पहि आखि सुणाईऐ॥ कहणै कथनि न भीजै गोबिंदु हरि भावै पैज रखाईऐ॥ अवर ओट मै सगली देखी इक तेरी ओट रहाईऐ॥३॥ होइ दइआलु किरपालु प्रभु ठाकुरु आपे सुणै बेनंती॥ पूरा सतगुरु मेलि मिलावै सभ चूकै मन की चिंती॥ हरि हरि नामु अवखदु मुखि पाइआ जन नानक सुखि वसंती॥४॥१२॥६२॥( म ५, राग सोरठि, ६२४-६२५

ਦੀਵਾ ਅਤੇ ਦੀਵਾਲੀ – Basics of Gurbani