Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਰਾਮਦਾਸ

ਕਿਰਪਾ ਕਰਕੇ ਪਹਿਲਾਂ ਇਹ ਵੇਖੋ ਗੁਰਮਤਿ ਵਿੱਚ ਰਾਮ – Basics of Gurbani ਧੰਨੁ ਧੰਨੁ ਰਾਮਦਾਸ ਗੁਰੂਜਿਨਿ ਸਿਰਿਆ ਤਿਨੈ ਸਵਾਰਿਆ ॥ਪੂਰੀ ਹੋਈ ਕਰਾਮਾਤਿਆਪਿ ਸਿਰਜਣਹਾਰੈ ਧਾਰਿਆ ॥ਸਿਖੀ ਅਤੈ ਸੰਗਤੀਪਾਰਬ੍ਰਹਮੁ ਕਰਿ ਨਮਸਕਾਰਿਆ ॥ਅਟਲੁ ਅਥਾਹੁ ਅਤੋਲੁ ਤੂਤੇਰਾ ਅੰਤੁ ਨ ਪਾਰਾਵਾਰਿਆ ॥ਜਿਨੀ ਤੂੰ ਸੇਵਿਆ ਭਾਉ ਕਰਿਸੇ ਤੁਧੁ ਪਾਰਿ ਉਤਾਰਿਆ ॥ਲਬੁ ਲੋਭੁ ਕਾਮੁ ਕ੍ਰੋਧੁ ਮੋਹੁਮਾਰਿ ਕਢੇ ਤੁਧੁ ਸਪਰਵਾਰਿਆ ॥ਧੰਨੁ ਸੁ ਤੇਰਾ […]

ਧਰਮ ਰਾਇ ਨੋ ਹੁਕਮੁ ਹੈ

ਧਰਮ ਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ ॥ ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ ॥ ਸਿਰੀਰਾਗੁ ਮ:੩ ਪੰਨਾ ੩੯ ਪਦ ਅਰਥ ਆਤਮ+ਤਮਾ .. ਆਤਮਾ ਪਰਮ+ਆਤਮ+ਤਮਾ…ਪਰਮਾਤਮਾ ਧਰਮ ਰਾਇ = ਮੂਲਹੁਕਮੁ ਕਿਸ ਦਾ? ਪਰਮੇਸਰ ਦਾ।

ਜਾਤ ਗੋਤ ਕੁਲ

ਗੁਰਮਤਿ ਵਿੱਚ ਸਿੱਖਾਂ ਲਈ ਜਾਤ ਗੋਤ ਕੁਲ ਵਰਜਿਤ ਹੈ। ਗੁਰਮਤਿ ਬ੍ਰਹਮ ਦਾ ਗਿਆਨ ਹੈ ਤੇ ਸਾਰੇ ਮਨੁੱਖਾਂ ਵਿੱਚ ਏਕ ਜੋਤ (ਸਮਾਨ ਜੋਤ) ਦੇਖਣ ਦਾ ਹੀ ਆਦੇਸ਼ ਹੈ। ਨਾ ਜਾਤ, ਨਾ ਕੁਲ, ਨਾ ਗੋਤ, ਨਾ ਰੰਗ ਨਾ ਹੀ ਕੋਈ ਹੋਰ ਭੇਦ ਭਾਵ ਮੰਨਣ ਦੀ ਮਾੜੀ ਜਹੀ ਵੀ ਛੂਟ ਹੈ। ਪਰ ਅਸੀਂ ਗੁਰੂ ਘਰ ਵੱਖਰੇ ਰੱਖੇ ਹੋਏ […]

ਮਾਲਾ ਫੇਰਨਿ

ਚੌਪਈ॥ਇਕ ਤਸਬੀ ਇਕ ਮਾਲਾ ਧਰਹੀਏਕ ਕੁਰਾਨ ਪੁਰਾਨ ਉਚਰਹੀ ॥ਕਰਤ ਬਿਰੁਧ ਗਏ ਮਰ ਮੂੜਾ ॥ਪ੍ਰਭ ਕੋ ਰੰਗੁ ਨ ਲਾਗਾ ਗੂੜਾ ॥੨੦॥(Gur Gobind Singh, Chobis Avtar, Dasam Granth) ਦਸਮ ਪਾਤਸਾਹ ਕੇਹਦੇ ਤੁਰਕੁ ਤਾ ਤਸਬੀ ਫੇਰਦੇ ਨੇ ਹਿੰਦੂ ਮਾਲਾ ਫੇਰਦੇ ਨੇ ਕਈ ਤੁਰਕੁ ਕੁਰਾਨ ਉਚ੍ਰਦੇ ਨੇ ਕਈ ਹਿੰਦੂ ਪੁਰਾਣ ਪੜਦੇ ਨੇ ਇਹੋ ਕਿਰਿਆ ਕਰਮ ਕਰਦੇ ਬੁਢੇ ਹੋ ਕਿ […]

ਭਗੋਤੀ

ਖਾਲਸੇ ਦੀ ਭਗੋਤੀ ( ਹੁਕਮ ) ਹੈ । ਜਿਸ ਦੇ ਤੇਜ ਤੌ ਸਾਰਿ ਸ੍ਰਿਸਟਿ ਦੀ ਉਤਪਤੀ ਹੋਇ,,,ਪ੍ਰਥਮ ਕਾਲ ਸਭ ਜਗ ਕੋ ਤਾਤਾ ॥ ਤਾਤੇ ਭਥੋ ਤੇਜ ਬਿਖਯਾਤਾ ॥ ਸੋਈ ਭਵਾਨੀ ਨਾਮੁ ਕਹਾਈ ॥ ਜਿਨ ਸਿਗਰੀ ਯਹਿ ਸ੍ਰਿਸਟਿ ਉਪਾਈ ॥ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਮੀਣੇ ਮਸੰਦ ਤੇ ਕਈ ਧਿੜੇ ਜੋ ਦਸਮ ਬਾਣੀ ਦਾ ਵਿਰੋਧ ਕਰਦੇ ਨੇ, […]

ਗੁਰਬਾਣੀ ਦੇ ਸੰਸਾਰੀ ਅਰਥ ਕਰਨ ਵਾਲੇ ਅਗਿਆਨੀ

ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥ ਪਰ ਸਾਡੇ ਮੂਰਖ ਪੰਡਿਤ (ਸਾਹਿਬ ਸਿੰਘ) ਵਰਗੇ ਵਿਦਵਾਨ ਇਹ ਬੇਦ ਨਹੀ ਸਮਝ ਸਕੇ ਤੇ ਉਹਨਾ ਨੇ ਇਹ ਸ਼ਬਦਾਂ ਦੇ ਅਰਥ ਗੁਰਬਾਣੀ ਚ ਸੰਸਾਰੀ ਕਰਤੇ । ਜਿਹਦੇ ਨਾਲ ਗੁਰਬਾਣੀ ਦੀ ਵਿਲਖਣਤਾ ਖਤਮ ਹੋ ਗਈ। ਇਹਦਾ ਹੀ ਵਿਆਕਰਣ ਹੈ । ਗੁਰਬਾਣੀ ਤੇ ਬੇਦ ਬਿਵਿਆਕਰਣ ਲਾਗੂੰ ਹੁੰਦੀ ਹੈ ਨਾ ਕਿ […]

ਚੰਡੀ

ਕੜਕ ਉਠੀ ਰਣ ਚੰਡੀ ਫਉਜਾਂ ਦੇਖਿ ਕੈ॥ ਧੂਹਿ ਮਿਆਨੋ ਖੰਡਾ ਹੋਈ ਸਾਹਮਣੇ॥ ਸਭੇ ਬੀਰ ਸੰਘਾਰੇ ਧੂਮਰਨੈਣ ਦੇ॥ ਜਣੁ ਲੈ ਕਟੇ ਆਰੇ ਦਰਖਤ ਬਾਢੀਆਂ॥ ਰਾਕਸ਼ਾ ਦਾ ਧੂਮਰਨੈਣ ਦੀ ਅਗਵਾਈ ਵਿੱਚ ਦਲ ਆਉਂਦਾ ਦੇਖਿਆ,, ਗੁਰਮੁਖ ਭਾਵ ਚੰਡੀ ਵੀ ਗਰਜੀ ਫਿਰ ਪੂਰੇ ਆਤਮ ਵਿਸ਼ਵਾਸ਼ ਨਾਲ,,ਕਿ ਆ ਜਾਉ,,ਕਰੋ ਗਿਆਨ ਚਰਚਾ,,ਅਸਲ ਵਿੱਚ ਧੂਮਰ ਨੈਣ ਉਹਨੂੰ ਕਹਿੰਦੇ ਹਨ ਜਿਸ ਨੂੰ ਧੁੰਦਲਾ […]

ਸਮਾਧੀ ਕਿ ਜਸੂਸੀ ? ਨਾਂ ਰੱਬ ਦੁਕਾਨਦਾਰ ਹੈ – ਨਾਂ ਹੀ ਰਿਸ਼ਵਤਖੋਰ

ਕਈ ਲੋਕ ਪਰਮੇਸ਼ਰ ਦਾ ਧਿਆਨ ਰੱਖਣ ਨੂੰ ਸਮਾਧੀ ਆਖਦੇ ਹਨ| ਓਹਨਾਂ ਲੋਕਾਂ ਤੋਂ ਇਹ ਸਵਾਲ ਪੁੱਛਣਾ ਬਣਦਾ ਹੈ ਕਿ ਕੀ ਪਰਮੇਸ਼ਰ ਕੋਈ ਚੋਰ ਹੈ, ਜਿਸ ਦਾ ਧਿਆਨ ਰੱਖਣ ਹੀ ਲੋੜ ਹੈ ?ਹਾਲਾਂਕਿ ਇਹ ਗੱਲ ਠੀਕ ਹੈ ਕਿ ਸਾਨੂੰ ਆਪਣਾ ਧਿਆਨ ਵਿਕਸਿਤ ਕਰਨਾ ਹੈ, ਪਰ ਐਸਾ ਆਪਣੇ ਮਨ ਉੱਤੇ ਪਹਿਰਾ ਦੇਣ ਲਈ ਕਰਨਾ ਹੈ| ਸਾਨੂੰ ਹਮੇਸ਼ਾ […]

ਮਲੇਸ਼ ਕੌਣ ਹਨ ?

ਧਰਮ ਨੂੰ ਧੰਦਾ ਬਣਾਉਣ ਵਾਲੇ ਪ੍ਰਚਾਰਕ ਮਲੇਸ਼ ਹਨ ਮਸੰਦ ਪ੍ਰਚਾਰਕ ਜਿਹੜੇ ਫੂਕੈ ਸੀ ਅਗ਼ ਲਾ ਕਿ ।ਦੁਸ਼ਟ ਜਿਤੇ ਉਠਵਤ ਉਤਪਾਤਾ ॥ ਸਕਲ ਮਲੇਛ ਕਰੋ ਰਣ ਘਾਤਾ॥ਦੁਸ਼ਟ ਕੌਣ ਨੇ,,,?,,,ਜਦੋਂ ਗੁਰਮਤ ਪ੍ਰਕਾਸ਼ ਹੁੰਦੀ ਹੈ ਤਾਂ ਬਥੇਰੇ ਨੇ ਮੀਣੇ ਮਸੰਦ ਜਿਨ੍ਹਾਂ ਨੂੰ ਫਿਕਰ ਪੈ ਜਾਂਦੈ ਕਿ ਸਾਡਾ ਧੰਧਾ ਬੰਦ ਹੋਊ,,ਡੇਰਾ ਬੰਦ ਹੋਊ,,ਸਾਨੂੰ ਸ੍ਰੀ ੧੦੮ ਸ੍ਰੀ,, ਬ੍ਰਹਮ ਗਿਆਨੀ ,,ਮਹਾਂਪੁਰਖ […]

ਏਕੈ ਰੂਪ ਅਨੂਪ ਸਰੂਪਾ

ਏਕੈ ਰੂਪ ਕਿਵੇ ਹੈ? ਏਕੈ ਰੂਪ ਅਨੂਪ ਸਰੂਪਾ ॥ ਰੰਕ ਭਯੋ ਰਾਵ ਕਹੀਂ ਭੂਪਾ ॥ਜਦੋਂ ਤੂੰ ਇੱਕ ਹੁੰਦੈ,,ਉਹ ਰੂਪ ਤੇਰਾ ਅਨੂਪ ਸਰੂਪ ਹੈ,,,ਤੇਰਾ ਉਹ ਰੂਪ ਅਗੰਮ ਹੈ,,ਉਹ ਨਹੀਂ ਦੱਸਿਆ ਜਾ ਸਕਦਾ, ਅਨੂਪ ਤੋਂ ਭਾਵ ਉਪਮਾ ਨਹੀਂ ਦਿੱਤੀ ਜਾ ਸਕਦੀ,,,ਉਸਦੀ ਤੁਲਨਾ ਵਿੱਚ ਕੁੱਝ ਨਹੀਂ ਹੈ,,,,ਉਸੇ ਦਾ ਭਗੌਤੀ,,ਭਗਤ,ਗੁਰਮੁਖ ਹੈ,,ਉਹ ਨਿਰਾਕਾਰੀ ਤੇ ਅਮਰ ਹੈ,,,,ਜਦੋਂ ਤੂੰ ਦੋ ਫਾੜ,ਦੋ ਥਾਂ […]

Resize text