Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸਬਦੁ ਗੁਰੂ ਦੀ ਸਰਲ ਵਿਆਖਿਆ

ਪਿ੍ਰਥਮ ਅਕਾਲ ਗੁਰੂ ਕੀਆ ਜਿਹਕੋ ਕਬੈ ਨਹੀ ਨਾਸ ॥
ਜਤ੍ਰ ਤਤ੍ਰ ਦਿਸਾ ਵਿਸਾ ਜਿਹ ਠਉਰ ਸਰਬ ਨਿਵਾਸ ॥
ਅੰਡ ਜੇਰਜ ਸੇਤ ਉਤਭੁਜ ਕੀਨ ਜਾਸ ਪਸਾਰ ॥
ਤਾਹਿ ਜਾਨ ਗੁਰੂ ਕੀਯੋ ਮੁਨਿ ਸਤਿ ਦੱਤ ਸੁਧਾਰ ॥੧੧੬॥

ਗੁਰੂ ਉਹ ਹੈ ਜੋ ਸਰਬ ਨੂੰ ਗਿਆਨ ਦੇ ਰਿਹਾ, ਸਦਾ ਮਾਰਗ ਦਰਸ਼ਨ ਕਰਾ ਰਿਹਾ. ਗੁਰੂ ਤੋਂ ਕੋਈ ਗੱਲ ਗੁਪਤ ਨਹੀਂ, ਉਹ ਹਰ ਜਗਾਹ ਹਰ ਘੜੀ ਮੌਜੂਦ ਹੈ. ਓਸੇ ਗੁਰੂ ਨੇ ਸਾਰੀਆਂ ਖਾਣੀਆਂ ਪੈਦਾ ਕੀਤੀਆਂ ਤੇ ਫਿਰ ਓਹਨਾ ਦੀ ਪਰਵਰਿਸ਼ ਵੀ ਕਰ ਰਿਹਾ. ਉਹ ਗੁਰੂ ਪਰਮੇਸ੍ਵਰ ਹੈ