Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਨਸ਼ਾ

ਅਸੀਂ ਨਾਮ ਦੇ ਨਸ਼ੇ ਨੂੰ ਛੱਡ ਕੇ ਹਰ ਤਰਾਂ ਦੇ ਨਸ਼ੇ ਦੇ ਖਿਲਾਫ਼ ਹਾਂ ।

ਅੱਜ ਕੱਲ ਅਖਬਾਰਾ ਤੇ ਇੰਟਰਨੈਟ ਤੇ ਨਸ਼ਿਆਂ ਬਾਰੇ ਬਹੁਤ ਕੁਝ ਲਿੱਖਿਆ ਜਾ ਰਿਹਾ ਹੈ, ਪਰ ਇੱਕ ਸਵਾਲ ਬਾਰ-ਬਾਰ ਮਨ ਵਿੱਚ ਆਉਂਦਾ ਹੈ ਕਿ ਗੁਰਬਾਣੀ ਵਿੱਚ ਮਾਇਆ ਦੇ ਨਸ਼ੇ ਦੀ ਗੱਲ ਵੀ ਆਈ ਹੈ । ਜੋ ਕਿ ਉੱਚੇ ਧਾਰਮਿਕ ਪਦ ਦੇ ਮਨੁੱਖ ਵਿੱਚ ਅੱਜ ਵੀ ਪਰਬਲ ਰੂਪ ਵਿੱਚ ਦੇਖੇ ਜਾ ਸਕਦੇ ਨੇ ਰਾਜਨੀਤਕਾ ਦੀ ਤਾਂ ਗੱਲ ਹੀ ਕੀ ਹੈ ?ਕੁਝ ਉਦਾਰਣਾ………

ਬਿਆਪਤ ਰੂਪ ਜੋਬਨ ਮਦ ਮਸਤਾ ॥੨॥ਗਉੜੀ (ਮ: ੫) – ਅੰਗ ੧੮੨

ਅਹੰਬੁਧਿ ਮਾਇਆ ਮਦ ਮਾਤੇ ॥ਗਉੜੀ ਬ.ਅ. (ਮ: ੫) -ਅੰਗ ੨੫੨

ਸੋਇ ਰਹੇ ਮਾਇਆ ਮਦ ਮਾਤੇ ॥ਆਸਾ (ਮ: ੫) – ਅੰਗ ੩੮੮

ਸੁਆਦ ਬਾਦ ਈਰਖ ਮਦ ਮਾਇਆ ॥ਸੂਹੀ (ਮ: ੫) – ਅੰਗ ੭੪੧

ਕਾਮ ਕ੍ਰੋਧ ਮਾਇਆ ਮਦ ਮਤਸਰ ਏ ਸੰਪੈ ਮੋ ਮਾਹੀ ॥ਰਾਮਕਲੀ (ਭ. ਕਬੀਰ) – ੯੭੧

ਲਾਲਚ ਝੂਠ ਬਿਕਾਰ ਮਹਾ ਮਦ ਇਹ ਬਿਧਿ ਅਉਧ ਬਿਹਾਨਿ ॥ ਕੇਦਾਰਾ (ਭ. ਕਬੀਰ) – ਅੰਗ ੧੧੨੪

ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ ॥ਭੈਰਉ (ਭ. ਕਬੀਰ) – ੧੧੬੧

ਸਵਾਲ :- ਕਿ ਸਰੀਰਕ ਨਸ਼ਾ ਜਿਆਦਾ ਖਤਰਨਾਕ ਹੈ ਜਾਂ ਮਾਇਆ ਦਾ