ਗੁਰ ਤੇ ਗੁਰੂ ਚ ਫਰਕ (Gur and Guru)
ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਗੁਰ ਤੇ ਗੁਰੂ ਚ ਫਰਕ ਹੈ ?? ਜੋ ਗੁਰ ਏ ਓਹ ਹੈ ਸਾਨੂ “ਗਿਆਨ” ਦੇਣ ਵਾਲੀ ਗੁਰਬਾਣੀ । “ਗੁਰ” ਦਾ ਮਤਲਬ “ਗਿਆਨ” ਹੁੰਦਾ ਜੋ sureem power ਗੁਰੂ ਹੈ ਜਿਸ ਦਾ ਸਰੂਪ “ਸ਼ਬਦ” ਹੈ ਓਸ “ਸ਼ਬਦ ਗੁਰੂ” ਬਾਰੇ ਸਾਨੂ ਗੁਰਬਾਣੀ ਦਸਦੀ ਹੈ । ਗੁਰੂ ਹੈ “ਸ਼ਬਦ” । ਸਬਦ ਵੀ ਦੌ […]